Friday, October 12, 2012

Mitar Piaaray Noon Haalu Muredaa Daa Kahnaa - Viaakhiaa

ਖ੍ਯਾਲ ਪਾਤਿਸਾਹੀ ੧੦ ॥
ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾ ਦਾ ਕਹਣਾ ॥
ਤੁਧੁ ਬਿਨੁ ਰੋਗੁ ਰਜਾਈਯਾ ਦਾ ਓਢਣੁ ਨਾਗ ਨਿਵਾਸਾ ਦਾ ਰਹਣਾ ॥
ਸੂਲ ਸੁਰਾਹੀ ਖੰਜਰ ਪਿਯਾਲਾ ਬਿੰਗੁ ਕਸਾਈਯਾ ਦਾ ਸਹਣਾ ॥
ਯਾਰੜੇ ਦਾ ਸਾਨੂੰ ਸਥਰ ਚੰਗਾ ਭਠ ਖੇੜਿਆਂ ਦਾ ਰਹਣਾ ॥੧॥੧॥੬॥
ਸ਼ਬਦ ਹਜ਼ਾਰੇ - ਸ੍ਰੀ ਦਸਮ ਗ੍ਰੰਥ ਸਾਹਿਬ 


ਇਸ ਸ਼ਬਦ ਨੂੰ ਲੈ ਕੇ ਗੁਰਮਤਿ ਵਿਰੋਧੀ ਤਾਕਤਾਂ ਨੇ ਕਮਾਲ ਦਾ ਨੁਕਤਾ ਦਿੱਤਾ ਹੈ ਕਿ ਇਹ ਖਿਆਲ ਜੋ ਹੀਰ ਜੱਟੀ ਨੇ ਰਾਂਝੇ ਯਾਰ ਦੇ ਵਿਛੋੜੇ ਵਿੱਚ ਵਰਤਿਆ ਹੈ ਉਥੋਂ ਲਿਆ ਗਿਆ ਹੈ ਅਤੇ ਉਹ ਆਪਣੇ ਲੇਖਾਂ ਜਾਂ ਲੈਕਚਰਾਂ ਵਿੱਚ ਹੀਰ ਰਾਂਝਾ ਦੀ ਕਹਾਣੀ ਦਾ ਜ਼ਿਕਰ ਕਰ ਦਿੰਦੇ ਹਨ ਤਾਂ ਕਿ ਗੁਰਮਤਿ ਤੋਂ ਅਨਜਾਣ ਸੰਗਤ ਨੂੰ ਗੁਮਰਾਹ ਕਰ ਸਕਣ ।

ਹੁਣ ਉਹ ਸਮਾਂ ਲੰਘ ਚੁੱਕਾ ਹੈ ਜਦੋਂ ਸਚ ਨੂੰ ਬਹੁਤ ਸਾਰੇ ਤਰੀਕੇ ਨਾਲ ਦਬਾਇਆ ਜਾ ਸਕਦਾ ਸੀ ।


ਕਿਰਪਾ ਕਰ ਕੇ ਧਰਮ ਸਿੰਘ ਨਿਹੰਗ ਸਿੰਘ ਜੀ ਵੱਲੋਂ ਕੀਤੀ ਇਸ ਸ਼ਬਦ ਤੇ ਛੋਟੀ ਜਿਹੀ ਵਿਚਾਰ ਸੁਣੋ ਤੇ ਵਿਚਾਰੋ ਜੀ ।ਇਹ ਕਲਿੱਪ ਸੁਨਣ ਤੂੰ ਬਾਅਦ ਇਹ ਕਹਿਣਾ ਹੀ ਠੀਕ ਹੋਵੇਗਾ ਕਿ "ਆਲੋਚਨਾ ਸਾਰਥਕ ਹੋਣੀ ਚਾਹੀਦੀ, ਧੱਕੜ ਨਹੀਂ"

No comments: